ਮਾਲਵੇ ਖਿੱਤੇ ਦੀ ਨਾਮਵਰ ਸੰਸਥਾ ਬਾਬਾ ਮੋਨੀ ਜੀ ਗਰੁੱਪ ਆਫ ਕਾਲਜਿਜ ਜੋ 2007 ਵਿੱਚ ਸ਼ੁਰੂ ਹੋਈ ਅਤੇ ਹੁਣ ਤੱਕ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਲਈ ਹੈ। ਸੰਸਥਾ ਵਿੱਚ ਵਿਦਿਆਰਥੀਆਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮਹੁੱਈਆ ਹੋਣ ਕਰਕੇ ਕਾਲਜ ਦਿਨ-ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਕਾਲਜ ਵਿੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਜਿੱਥੇ ਪੁਲਿਸ ਵਿਭਾਗ, ਬਿਜਲੀ ਬੋਰਡ ਵਿਭਾਗ, ਅਧਿਆਪਨ ਦੇ ਖੇਤਰ, ਡਾਕਟਰੀ ਦੇ ਕਿੱਤੇ ਵਿੱਚ ਜਿੱਥੇ ਨਾਮਣਾ ਖੱਟਿਆ ਹੈ ਉੱਥੇ ਕਾਲਜ ਦਾ ਨਾਮ ਵੀ ਰੋਸ਼ਨ ਕੀਤਾ ਹੈ।
Discuss with our team members for possible activities take.
A complex task must be divided into sub-parts to perform.
A list of activities includes one or more specific task upon.
The process of a combining ideas into object thought.