Concession test
ਬਾਬਾ ਮੋਨੀ ਜੀ ਗਰੁੱਪ ਆਫ ਇੰਸਟੀਚਿਊਸ਼ਨਜ਼ , ਪਿੰਡ ਲਹਿਰਾ ਮੁਹੱਬਤ ਜਿਲ੍ਹਾ ਬਠਿੰਡਾ ਵਿਖੇ ਸਥਿਤ ਇਹ ਸੰਸਥਾ 2007 ਤੋਂ ਸਿੱਖਿਆ ਦੇ ਖੇਤਰ ਵਿਚ ਕੰਮ ਕਰ ਰਹੀ ਹੈ। ਇਸ ਸੰਸਥਾ ਵਿੱਚੋਂ ਸਿੱਖਿਅਤ ਵਿਦਿਆਰਥੀ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿਚ ਉੱਚ ਪਦਵੀਆਂ ਤੇ ਕੰਮ ਕਰਕੇ ਕਾਲਜ ਦਾ ਨਾਮ ਰੋਸ਼ਨ ਕਰ ਰਹੇ ਹਨ।
ਬਾਬਾ ਮੋਨੀ ਜੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਲੋਂ LOCK- DOWN ਕਰਕੇ ਹੋਣਹਾਰ ਵਿਦਿਆਰਥੀਆਂ ਨੂੰ ਆਰਥਿਕ ਰਾਹਤ ਦੇਣ ਲਈ CONCESSION TEST ਰੱਖਿਆ ਗਿਆ ਹੈ ਕਲਿੱਕ ਕਰੋ :https://bit.ly/3uGnCQl
ਟੈਸਟ ਦੀ ਮਿਤੀ : 25/03/2022
ਕੋਰਸ ਜਿਨ੍ਹਾਂ ਲਈ ਟੈਸਟ ਹੋਣਾ ਹੈ
+1/+2 (ARTS)
B.A./BCA
ANM GNM
PGDCA
M.A (PBI)
M.SC-IT
M.SC-IT (LE)
ਇਹ ਟੈਸਟ ਕੌਣ ਦੇ ਸਕਦਾ ਹੈ ?
ਜਿਸ ਵਿਦਿਆਰਥੀ ਨੇ 10TH, 12TH & GRADUATION ਕਿਸੇ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਤੋਂ ਪਾਸ ਹੋਵੇ ਜਾਂ ਪੇਪਰ ਦੇ ਰਿਹਾ ਹੋਵੇ |
Amount of Concession
ਜੇਕਰ ਵਿਦਿਆਰਥੀ ਨੇ ਟੈਸਟ ਵਿਚੋਂ 70% ਜਾਂ ਉਸ ਤੋਂ ਉਪਰ ਅੰਕ ਪ੍ਰਾਪਤ ਕੀਤੇ ਤਾਂ ਵਿਦਿਆਰਥੀ ਨੂੰ 3000/- ਦੀ ਰਕਮ ਫੀਸ ਵਿੱਚੋ ਘੱਟ ਕੀਤੀ ਜਾਵੇਗੀ |
ਜੇਕਰ ਵਿਦਿਆਰਥੀ ਨੇ ਟੈਸਟ ਵਿਚੋਂ 80% ਜਾਂ ਉਸ ਤੋਂ ਉਪਰ ਅੰਕ ਪ੍ਰਾਪਤ ਕੀਤੇ ਤਾਂ ਵਿਦਿਆਰਥੀ ਨੂੰ 4000/- ਦੀ ਰਕਮ ਫੀਸ ਵਿੱਚੋ ਘੱਟ ਕੀਤੀ ਜਾਵੇਗੀ |
ਜੇਕਰ ਵਿਦਿਆਰਥੀ ਨੇ ਟੈਸਟ ਵਿਚੋਂ 90% ਜਾਂ ਉਸ ਤੋਂ ਉਪਰ ਅੰਕ ਪ੍ਰਾਪਤ ਕੀਤੇ ਤਾਂ ਵਿਦਿਆਰਥੀ ਨੂੰ 5000/- ਦੀ ਰਕਮ ਫੀਸ ਵਿੱਚੋ ਘੱਟ ਕੀਤੀ ਜਾਵੇਗੀ |
ਜੇਕਰ ਵਿਦਿਆਰਥੀ ਨੇ ਟੈਸਟ ਵਿਚੋਂ 97% ਜਾਂ ਉਸ ਤੋਂ ਉਪਰ ਅੰਕ ਪ੍ਰਾਪਤ ਕੀਤੇ ਤਾਂ ਵਿਦਿਆਰਥੀ ਦੀ ਪੂਰੀ ਫੀਸ ਮੁਆਫ਼ ਕੀਤੀ ਜਾਵੇਗੀ |
CONTACT NO. FOR HELPLINE: 98770-27772,98770-27773